ਚੌਥਾ ਅਦਬੀ ਅਤੇ ਕਲਾ ਉਤਸਵ ਮੈਲਬੌਰਨ
Bikkar Bai Phul
Highlights
Sun, 13 Jul, 2025 at 02:30 am
4 hours
Share Event
I'm Interested
Share Event
Add to Calendar
Date & Location
Sun, 13 Jul, 2025 at 02:30 am to 06:30 am (AEST)
Add to Calendar
Brothers Banquet
3/134 Springvale Road, Melbourne, VIC, Australia, Noble Park
View on map
×
Save location for easier access
Only get lost while having fun, not on the road!
Share Event
Save for later
About the event
ਚੌਥਾ ਅਦਬੀ ਅਤੇ ਕਲਾ ਉਤਸਵ ਮੈਲਬੌਰਨ
ਚੌਥਾ ਅਦਬੀ ਅਤੇ ਕਲਾ ਉਤਸਵ ਮੈਲਬੌਰਨ 13 ਜੁਲਾਈ ਨੂੰ
ਸਾਹਿਤਕ ਸੱਥ ਮੈਲਬੌਰਨ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਅਦਬੀ ਅਤੇ ਕਲਾ ਉਤਸਵ ਮੈਲਬੌਰਨ ਵਿਖੇ ਮਿਤੀ 13 ਜੁਲਾਈ ਐਤਵਾਰ ਨੂੰ ਕਰਵਾਇਆ ਜਾਵੇਗਾ। ਇਸ ਦੇ ਮੁੱਖ ਮਹਿਮਾਨ ਡਾ ਪਰਮੀਤ ਕੌਰ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ ਅਤੇ ਪੰਜਾਬੀ ਦੀ ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਜੀ ਵਿਸ਼ੇਸ਼ ਮਹਿਮਾਨ ਵਜੋਂ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੋਣਗੇ। ਉਹਨਾਂ ਦੇ ਨਾਲ ਡਾ. ਹਰਦੀਪ ਕੌਰ ਸ਼ਾਹੀ ਅਤੇ ਇੰਡੀਆ ਆਏ ਲੇਖਕ ਪੱਤਰਕਾਰ ਧਰਮਿੰਦਰ ਔਲਖ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣਗੇ। ਇਸ ਸਾਲ ਦਾ ਸਾਹਿਤ ਦੇ ਖੇਤਰ ਵਿਚ ਦਿੱਤਾ ਜਾਣਾ ਵਾਲਾ ਵੱਕਾਰੀ ਪੁਰਸਕਾਰ ਨਾਮਵਰ ਊਰਦੂ ਅਤੇ ਹਿੰਦੀ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ ਨੂੰ ਦਿੱਤਾ ਜਾਵੇਗਾ। ਉਹਨਾਂ ਦੀ ਦਰਜਨਾਂ ਸ਼ਾਇਰੀ ਦੀ ਪੁਸਤਕ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਦੇ ਕਈ ਮਕਬੂਲ ਸ਼ੇਅਰ ਮਹੇਸ਼ ਭੱਟ, ਸੰਜੇ ਦੱਤ ਅਤੇ ਹੋਰ ਅਦਾਕਾਰਾਂ ਨੇ ਫ਼ਿਲਮਾਂ ਅਤੇ ਜਨਤਕ ਮੰਚਾਂ ਉੱਤੇ ਪੇਸ਼ ਕੀਤੇ ਹਨ। ਉਹਨਾਂ ਦਾ ਨਾਮ 500 ਨਾਮਵਰ ਸਿੱਖ ਹਸਤੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ ਹੈ। ਉਹਨਾਂ ਦੀਆਂ ਹੁਣ ਤਕ ਸ਼ਾਇਰੀ ਦੀਆਂ 14 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸੰਨ੍ਹ 2014 ਉਹਨਾਂ ਯਸ਼ ਭਾਰਤੀ ਐਵਾਰਡ, 2015 ਵਿਚ ਜੈਸ਼ ਏ ਅਦਬ ਪੁਰਸਕਾਰ, 2017 ਵਿਚ ਲਾਲਾ ਜਗਤ ਨਰਾਇਣ ਸੰਮਨ ਅਤੇ 2019 ਵਿਚ ਇਪਸਾ ਲਿਟਰੇਚਰ ਐਵਾਰਡ ਮਿਲ ਚੁੱਕਾ ਹੈ।
ਸਾਹਿਤਕ ਸੱਥ ਮੈਲਬੌਰਨ ਵੱਲੋਂ ਹਰ ਸਾਲ ਆਯੋਜਿਤ ਹੁੰਦੇ ਇਸ ਸਮਾਗਮ ਵਿੱਚ ਸਾਹਿਤ ਤੋਂ ਇਲਾਵਾ ਖੋਜ/ਸਿੱਖਿਆ, ਥੀਏਟਰ/ਫਿਲਮਕਾਰੀ, ਮੀਡੀਆ/ਪੱਤਰਕਾਰੀ ਅਤੇ ਲੋਕ ਨਾਚ/ਲੋਕ ਸੰਗੀਤ ਦੇ ਖੇਤਰਾਂ ਵਿੱਚ ਵੀ ਅਹਿਮ ਯੋਗਦਾਨ ਪਾਉਣ ਵਾਲਿਆਂ ਨੂੰ ਐਵਾਰਡ ਆਫ਼ ਆਨਰ ਦਿੱਤੇ ਜਾਂਦੇ ਹਨ। ਇਸ ਉਤਸਵ ਵਿਚ ਕਲਾ ਪ੍ਰਦਰਸ਼ਨੀ ਅਤੇ ਪੁਸਤਕ ਪ੍ਰਦਰਸ਼ਨੀ ਮੁੱਖ ਆਕਰਸ਼ਨ ਹੋਣਗੇ। ਮੰਚ ਸੰਚਾਲਨ ਨਾਮਵਰ ਹੋਸਟ ਅਮਰਦੀਪ ਕੌਰ ਕਰਨਗੇ। ਸਮੂਹ ਮੈਂਬਰ ਸਾਹਿਤਕ ਸੱਥ ਮੈਲਬੌਰਨ ਤੁਹਾਡੀ ਸਭ ਦੀ ਹਾਜ਼ਰੀ ਦੀ ਆਦਰ ਸਹਿਤ ਉਡੀਕ ਕਰਨਗੇ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ।
ਬਿੱਕਰ ਬਾਈ +61 430 103 786
Stay in the loop for updates and never miss a thing. Are you interested?
Ticket Info
To stay informed about ticket information or to know if tickets are not required, click the 'Notify me' button below.
Notify me
Nearby Hotels
Brothers Banquet, 3/134 Springvale Road,Melbourne,VIC,Australia, Noble Park
Just a heads up!
We have gathered all the information for you in one convenient spot, but please keep in mind that these are subject to change. We do our best to keep everything updated, but something might be out of sync. For the latest updates, always check the official event details by clicking the "Find Tickets" button.
Add to Curated List
Report event