*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ*
*ਆਪ ਸਭ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇਹ ਜਾਣ ਕੇ ਬੜੀ ਹੀ ਖੂਸ਼ੀ ਹੋਵੇ ਗੀ ਕਿ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਤੱਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਗੁ. ਲੰਗਰ ਸਾਹਿਬ ਨਾਂਦੇੜ ਦੇ ਸਹਿਯੋਗ ਸਦਕਾ ਦੁਸ਼ਹਿਰਾ ਮਾਹਲਾ 2025 ( ਜੋ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਧੁਮ ਧਾਮ ਦੇ ਨਾਲ ਮਨਾਇਆ ਜਾ ਰਿਹਾ) ਦੇ ਲਈ ਸਪੈਸ਼ਲ ਲਗਜ਼ਰੀ ਏਸੀ ਵਿਡੀਓ ਕੋਚ ਬੱਸ ਯਾਤਰਾ*
*ਗਿਦੜਬਾਹਾ ਮਲੋਟ ਬਠਿੰਡਾ ਤਲਵੰਡੀ ਸਾਬੋ ਤੋਂ ਤੱਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ*
*ਇਹ ਯਾਤਰਾ 13 ਦਿਨਾਂ ਦੀ ਹੋਵੇਗੀ 26 ਸਤੰਬਰ 2025 ਤੋਂ 07 ਅਕਤੂਬਰ 2025 ਤੱਕ ਹੋਵੇਗੀ*
*ਇਹ ਬੱਸ 26 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 04:30 ਵਜੇ ਤਿੰਨ ਕੋਣੀ ਬਠਿੰਡਾ ਰੋਡ ਮਲੋਟ ਤੋਂ, ਸਵੇਰੇ 5:00 ਵਜੇ ਸੁਏ ਵਾਲੇ ਪਾਰਕ ਗਿਦੜਬਾਹਾ ਤੋ, ਸਵੇਰੇ 6:30 ਵਜੇ ਰਜਿੰਦਰਾ ਕਾਲਜ ਬਠਿੰਡਾ ਤੋ, ਸਵੇਰੇ 8:00 ਵਜੇ ਤੱਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ*
*ਆਣ ਜਾਣ ਦਾ ਕਿਰਾਇਆ 5000 ਰੁਪਏ ਹੈ*
*ਸੰਗਤਾਂ ਲਈ ਰਸਤੇ ਦੇ ਵਿਚ ਚਾਹ, ਪਾਣੀ, ਕੋਲਡ ਡਰਿੰਕ, ਸਨੈਕਸ, ਬਿਸਕੁਟ ਆਦਿ ਦੀ ਸੇਵਾ ਗੁ. ਲੰਗਰ ਸਾਹਿਬ ਵਲੋਂ ਕੀਤੀ ਜਾਵੇਗੀ*
*ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਇਸ ਯਾਤਰਾ ਦਾ ਹਿੱਸਾ ਬਣੋ ਅਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੇਨਤੀ ਕਰਤਾ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਗੁ. ਲੰਗਰ ਸਾਹਿਬ ਨਾਂਦੇੜ ਵਾਲੇ*
*ਸੀਟ ਬੁੱਕ ਕਰਵਾਉਣ ਲਈ ਸਪੰਰਕ ਕਰੋ*
*ਅਰਬਨ ਟੂਰ ਐਂਡ ਟਰੈਵਲ*
*ਬਰਫ ਵਾਲੀ ਗੱਲੀ ਨੇੜੇ ਸ਼ਨੀ ਦੇਵ ਮੰਦਿਰ ਗਿਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਭਾਰਤ 152101*
*ਸੰਪਰਕ ਨੰਬਰ 9877680616, 9464814247*
�� *Waheguru Ji Ka Khalsa, Waheguru Ji Ki Fateh!*��
#HazoorSahibYatra #TakhatSachkhand #DussehraMahla2025 #LuxuryBusYatra #PunjabToNanded #Gidderbaha #TalwandiSabo #UrbanToursAndTravels #HazoorSahib #SikhPilgrimage #Waheguru #SikhYatra #ReligiousTour #BusBooking #LuxuryTravel #TravelPunjab #SikhCommunity #BabaKulwantSinghJi #BabaNarinderSinghJi #BabaBalwinderSinghJi #GurudwaraYatra #SikhFaith #TakhatHazoorSahib #HolyJourney #YatraBooking #VideoCoachBus #TravelWithUs #PunjabTours #nandedyatra