#ਖੇਡਾਂਪਿੰਡਘੱਲਕਲਾਂਦੀਆਂ ਇਸ ਵਾਰ ਪਿੰਡ ਦੀਆਂ ਖੇਡਾਂ ਦੀ ਰਜਿਸਟਰੇਸ਼ਨ ਆਨਲਾਈਨ ਹੋਵੇਗੀ ਵਟਸਐਪ ਦੇ ਰਾਹੀਂ ਕਿਰਪਾ ਕਰਕੇ ਪਿੰਡ ਦੇ ਬੱਚੇ ਇਸ ਗਰੁੱਪ ਨੂੰ ਜੁਆਇਨ ਕਰ ਲੈਣ ਜੋ ਕਿਉ ਆਰ ਕੋਡ ਤੋਂ ਨਹੀਂ ਕਰ ਸਕਦੇ ਕੰਮੈਂਟ ਵਿੱਚ ਲਿੰਕ ਵੀ ਹੈ।
Under 11 (ਸਾਲ ਤੋਂ ਘੱਟ)
50 ਅਤੇ 100 ਮੀਟਰ ਰੇਸ, (ਲੜ੍ਹਕੇ ਅਤੇ ਲੜ੍ਹਕੀਆਂ ਦੋਨਾਂ ਲਈ)
Under 14 (ਸਾਲ ਤੋਂ ਘੱਟ)
100 ਮੀਟਰ ਰੇਸ, 200 ਮੀਟਰ ਰੇਸ ਅਤੇ ਲੰਬੀ ਛਾਲ (ਲੜ੍ਹਕੇ ਅਤੇ ਲੜ੍ਹਕੀਆਂ ਦੋਨਾਂ ਲਈ)
Under 17 (ਸਾਲ ਤੋਂ ਘੱਟ)
100 ਮੀਟਰ ਰੇਸ, 200 ਮੀਟਰ ਰੇਸ, 800 ਮੀਟਰ ਰੇਸ, ਲੰਬੀ ਛਾਲ, (ਲੜ੍ਹਕੇ ਅਤੇ ਲੜ੍ਹਕੀਆਂ ਦੋਨਾਂ ਲਈ)
Under 20 (ਸਾਲ ਤੋਂ ਘੱਟ)
100 ਮੀਟਰ ਰੇਸ, 400 ਮੀਟਰ ਰੇਸ, ਰਿਲੇ ਰੇਸ, ਸ਼ੌਟ ਪੁੱਟ, ਜੈਵਲਿਨ ਥਰੋ ਅਤੇ ਡਿਸਕਸ ਥਰੋ (ਲੜ੍ਹਕੇ ਅਤੇ ਲੜ੍ਹਕੀਆਂ ਦੋਨਾਂ ਲਈ)
ਪੁਸ਼ ਅੱਪ ਆਲ ਓਪਨ (ਕਿਸੇ ਵੀ ਉਮਰ ਗਰੁੱਪ ਦੇ)
ਰੱਸਾ ਕੱਸੀ ਆਲ ਓਪਨ
40+ ਸਾਲਾ 100 ਮੀਟਰ ਰੇਸ
ਇੱਕ ਬੱਚਾ ਇੱਕ ਈਵੈਂਟ ਵਿੱਚ ਹੀ ਭਾਗ ਲਵੇ।
ਬੱਚਾ ਪਿੰਡ ਤੋਂ ਬਾਹਰ ਦਾ ਨਾ ਹੋਵੇ।
ਖੇਡਾਂ ਵਾਲੇ ਦਿਨ ਆਧਾਰ ਕਾਰਡ ਲੈ ਕੇ ਆਉਣਾ ਲਾਜ਼ਮੀ ਹੋਵੇਗਾ