ਸਨਮਾਨਪੂਰਕ ਸੱਦਾ – ਛੇਵਾ ਪੰਜਾਬੀ ਬੋਲੀ ਹਫ਼ਤਾ
🌼 ਸਾਡੀ ਬੋਲੀ, ਸਾਡੀ ਵਿਰਾਸਤ 🌼
ਸਭ ਪਿਆਰੇ ਭਾਈਚਾਰੇ ਨੂੰ ਨਿਮਰਤਾ ਅਤੇ ਸਨਮਾਨ ਨਾਲ ਸੱਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਛੇਵੇ ਪੰਜਾਬੀ ਬੋਲੀ ਹਫ਼ਤੇ ਦੀ ਮਨਾਉਣ ਵਿੱਚ ਸਾਡਾ ਸਾਥ ਦਿਓ।
ਇਹ ਸਮਾਗਮ ਸਾਡੀ ਮਿੱਠੀ ਮਾਂ-ਬੋਲੀ ਦੀ ਮਹੱਤਤਾ, ਸੱਭਿਆਚਾਰਕ ਵਿਰਾਸਤ ਅਤੇ ਭਾਈਚਾਰੇ ਦੀ ਏਕਤਾ ਨੂੰ ਮਨਾਉਂਦਾ ਹੈ।
📅 ਤਾਰੀਖ: 2 ਨਵੰਬਰ 2025
🕑 ਸਮਾਂ: ਦੁਪਹਿਰ 2 ਵਜੇ ਤੋਂ 5 ਵਜੇ ਤੱਕ
📍 ਸਥਾਨ: Toitoi – Hawke’s Bay Arts and Events Centre, 101 Hastings Street South, Hastings
ਇਹ ਸਮਾਗਮ Akal Riders NZ ਅਤੇ Singh Sports & Cultural Club NZ Inc. ਵੱਲੋਂ ਆਯੋਜਿਤ ਕੀਤਾ ਗਿਆ ਹੈ.
📞 ਸੰਪਰਕ:
Sukhdeep Singh – 022 046 7799
Manjit Sandhu – 027 878 5400
📧
YWthbHJpZGVyc256IHwgZ21haWwgISBjb20=
ਆਓ, ਸਾਰਿਆਂ ਨੂੰ ਮਿਲ ਕੇ ਪੰਜਾਬੀ ਬੋਲੀ ਦੀ ਸ਼ਾਨ ਨੂੰ ਮਨਾਉਣ ਦਾ ਮੌਕਾ ਦਿਉਂ।
ਤੁਹਾਡੀ ਹਾਜ਼ਰੀ ਸਾਡੀ ਖੁਸ਼ੀ ਅਤੇ ਮਾਣ ਵਧਾਏਗੀ।
ਸਨਮਾਨ ਸਹਿਤ ਸੱਦਾ — ਤੁਸੀਂ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ।
Also check out other Sports events in Hastings, Arts events in Hastings.