Winnipeg Nagar Kirtan 2025
Advertisement
ਇਸ ਸਾਲ Winnipeg ਦਾ ਸਲਾਨਾ ਨਗਰ ਕੀਰਤਨ 31 ਅਗਸਤ 2025 ਐਤਵਾਰ ਨੂੰ ਡਾਊਨ ਟਾਊਨ ਵਿਖੇ ਹੋਵੇਗਾ। ਵਧੇਰੇ ਜਾਣਕਾਰੀ ਅਤੇ ਸੇਵਾ ਲਈ ਸਿੱਖ ਸੋਸਾਇਟੀ ਆਫ ਮੈਨੀਟੋਬਾ ਨਾਲ ਸੰਪਰਕ ਕਰੋ.
Advertisement