Calgary Picnic ਕੈਲਗਰੀ ਪਿਕਨਿਕ
Advertisement
ਸਤਿ ਸ਼੍ਰੀ ਅਕਾਲ ਜੀ ਸਭਨਾ ਨੂੰ
28 ਜੂਨ 2025 ਸ਼ਨਿਚਰਵਾਰ ਸਵੇਰੇ 9 ਵਜੇ ਤੋ ਲੈ ਕੇ ਰਾਤ 9 ਵਜੇ ਤੱਕ ਆਪਣੀ ਪਰੈਰੀਵਿਡ ਪਾਰਕ ਵਿਚ ਸ਼ਿਡ ਵਾਲੀ ਨੰਬਰ 1 ਸਾਈਟ ਬੁੱਕ ਹੈ । ਉਮੀਦ ਹੈ ਇਸ ਵਾਰ ਪਹਿਲਾਂ ਨਾਲੋ ਵੀ ਵੱਧ ਇਕੱਠ ਹੋਵੇਗਾ ਆਪ ਸਭ ਨੂੰ ਨਿਮਰ ਬੇਨਤੀ ਹੈ ਕਿ ਸਾਰੇ ਬੱਚਿਆਂ ਸਮੇਤ ਪਿਕਨਿਕ ਤੇ ਪਹੁਚਣ ਦੀ ਕਿਰਪਾ ਕਰਨੀ ਕੋਸ਼ਿਸ਼ ਕਰਾਂਗੇ ਇਸ ਬਾਰ ਬੱਚਿਆਂ ਦੀਆਂ ਖੇਡਾਂ ਹੋਰ ਵਧੀਆ ਢੰਗ ਨਾਲ ਕਰਵਾਉਣ ਲਈ ਤਾਂ ਜੋ ਪਿਛਲੇ ਸਾਲਾਂ ਵਾਂਗ ਹੀ ਖੁਸ਼ੀਆਂ ਦੇ ਪਲ ਮਾਣ ਸਕੀਏ,ਧੰਨਵਾਦ ਪਹਿਲਾਂ ਹੀ ਸਾਰਿਆਂ ਦਾ ਇੱਕ ਸਾਂਝਾ ਪ੍ਰੋਗਰਾਮ ਕਰਨ ਲਈ ਜੋ ਆਪਾਂ ਸਾਰੇ ਮਿਲ ਕੇ ਸਫਲ ਬਣਾਉਂਦੇ ਹਾਂ ਤੇ ਇਸ ਸਾਲ ਵੀ ਬਣਾਵਾਂਗੇ 🙏🏼