Event

LADIES NIGHT

Advertisement

ਹਾਂ ਜੀ ਹੈਮਿਲਟਨ ਦੀਆ ਬੀਬੀਆਂ ਅਤੇ ਭੈਣਾਂ ਤਿਆਰ ਹੋ ਫਿਰ ਮੰਨਤ ਨੂਰ ਦੇ ਨਾਲ ਲੌਂਗ ਤੇ ਲਾਚੀ ਤੇ ਝੁਮਣ ਲਈ🔥🔥🔥🔥🔥

#Waikatopunjabiladiesculturalsocity & Riwayat-E-Punjab Folk & Culture Club INC

PRESENT

Mannat Noor LIVE IN HAMILTON

IN ASSOCIATION WITH HUMBLE AUTOS LTD.

ਜੋ ਕਿ ਹੈਮਿਲਟਨ ਸ਼ਹਿਰ ਦੀ ਪਹਿਲੀ ਲੇਡੀਜ਼ ਨਾਈਟ ਹੋਣ ਜਾ ਰਹੀ ਹੈ 5 ਜੁਲਾਈ 2025 ਨੂੰ.
ਸਥਾਨ ਦਾ ਵੇਰਵਾ ਬਹੁਤ ਜਲਦੀ ਸਾਂਝਾ ਕੀਤਾ ਜਾਵੇਗਾ!!!

ਇਸ ਟੂਰ ਨੂੰ ਸਾਡੇ ਸਾਰਿਆ ਤਕ ਨਿਊਜ਼ੀਲੈਂਡ ਲੈ ਕੇ ਆ ਰਹੇ ਹਨ Sharandeep Singh ਜੀ, Daily khabar ਅਤੇ #Boomrider ਦੀ ਸਾਰੀ ਟੀਮ 🙌🙌🙌

ਵਿਸ਼ੇਸ਼ ਧੰਨਵਾਦ -
ਸਰਦਾਰ ਸ਼ਰਨਦੀਪ ਸਿੰਘ

ਜਾਦਾ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ!

⚡️⚡️⚡️⚡️🌟🌟🌟🌟🌟⭐️⭐️⭐️⭐️



Advertisement
Share with someone you care for!

Best of Hamilton-NZ Events in Your Inbox