

# Event Details

- **Event Name**: Vaisakhi Khalsa Day Parade Surrey 
- **Event Start and End Date**: Sat, 18 Apr, 2026 at 08:30 am (-07:00)
- **Event Description**: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!

ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਵੱਲੋਂ ਸਿੱਖ ਵਿਰਾਸਤ ਮਹੀਨੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ।

ਵਾਹਿਗੁਰੂ ਦੀ ਕਿਰਪਾ ਅਤੇ ਤੁਹਾਡੇ ਸਹਿਯੋਗ ਨਾਲ ਅਸੀਂ 18 ਅਪ੍ਰੈਲ 2026 ਨੂੰ ਵਿਸਾਖੀ ਪਰੇਡ ਵਿੱਚ ਇੱਕ ਸਟਾਲ ਲਗਾਉਣ ਜਾ ਰਹੇ ਹਾਂ।

� ਸਥਾਨ: 128 ਸਟ੍ਰੀਟ ਅਤੇ 81 ਐਵਿਨਿਊ ਦੇ ਚੌਰਾਹੇ ਨੇੜੇ, Little India Plaza, Walia Forex ਦਫ਼ਤਰ ਦੇ ਬਿਲਕੁਲ ਸਾਹਮਣੇ

ਅਸੀਂ ਚੜ੍ਹਦੀਕਲਾ ਟੀਮ ਵੱਲੋਂ ਬੇਨਤੀ ਕਰਦੇ ਹਾਂ ਕਿ ਤੁਸੀਂ ਮਨੁੱਖਤਾ ਦੀ ਸੇਵਾ ਲਈ ਆਪਣਾ ਯੋਗਦਾਨ ਪਾਓ ਅਤੇ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਵਿਸਾਖੀ ਦੀਆਂ ਖੁਸ਼ੀਆਂ ਮਨਾਓ ਅਤੇ ਵਾਹਿਗੁਰੂ ਦੀਆਂ ਕਿਰਪਾਵਾਂ ਪ੍ਰਾਪਤ ਕਰੋ।

� ਤੁਸੀਂ ਆਪਣਾ ਯੋਗਦਾਨ e-transfer ਰਾਹੀਂ ਭੇਜ ਸਕਦੇ ਹੋ:
CHARDIKALABROTHERHOOD@GMAIL.COM

� ਸੰਪਰਕ ਕਰੋ:
604-208-6000
604-649-5298

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!
- **Event URL**: https://allevents.in/surrey/vaisakhi-khalsa-day-parade-surrey/200029942942938
- **Interested Audience**: 
  - total_interested_count: 0

## Ticket Details


## Event venue details

- **city**: Surrey
- **state**: BC
- **country**: Canada
- **location**: Little India
- **lat**: 49.150989
- **long**: -122.865873
- **full address**: Little India, Surrey, British Columbia, Canada

## Event gallery

- **Alt text**: Vaisakhi Khalsa Day Parade Surrey
  - **Image URL**: https://cdn-az.allevents.in/events10/banners/0d2ba3690a3610f25c74fb555b0050ea46495802e44a9e2ac532e6403b5c5631-rimg-w1024-h1536-dcf2d5a9-gmir?v=1776188797

## FAQs

- **Q**: When and where is Vaisakhi Khalsa Day Parade Surrey  being held?
  - **A:** Vaisakhi Khalsa Day Parade Surrey  takes place on Sat, 18 Apr, 2026 at 08:30 am to Sat, 18 Apr, 2026 at 08:30 am at Little India, Surrey, British Columbia, Canada.
- **Q**: Who is organizing Vaisakhi Khalsa Day Parade Surrey ?
  - **A:** Vaisakhi Khalsa Day Parade Surrey  is organized by ChardiKala Brotherhood Welfare Association.

## Structured Data (JSON-LD)

```json
[
    {
        "@context": "https://schema.org",
        "@type": "Event",
        "name": "Vaisakhi Khalsa Day Parade Surrey",
        "image": "https://cdn-az.allevents.in/events10/banners/0d2ba3690a3610f25c74fb555b0050ea46495802e44a9e2ac532e6403b5c5631-rimg-w1024-h1536-dcf2d5a9-gmir?v=1776188797",
        "startDate": "2026-04-18T08:30:00-07:00",
        "url": "https://allevents.in/surrey/vaisakhi-khalsa-day-parade-surrey/200029942942938",
        "eventStatus": "https://schema.org/EventScheduled",
        "location": {
            "@type": "Place",
            "name": "Little India",
            "address": {
                "@type": "PostalAddress",
                "streetAddress": "Surrey, British Columbia",
                "addressLocality": "Surrey",
                "addressRegion": "BC",
                "addressCountry": "CA"
            },
            "geo": {
                "@type": "GeoCoordinates",
                "latitude": "49.150989",
                "longitude": "-122.865873"
            }
        },
        "eventAttendanceMode": "https://schema.org/OfflineEventAttendanceMode",
        "description": "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!\n\nਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਵੱਲੋਂ ਸਿੱਖ ਵਿਰਾਸਤ ਮਹੀਨੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ।\n\nਵਾਹਿਗੁਰੂ ਦੀ ਕਿਰਪਾ ਅਤੇ ਤੁਹਾਡੇ ਸਹਿਯੋਗ ਨਾਲ ਅਸੀਂ 18 ਅਪ੍ਰੈਲ 2026 ਨੂੰ ਵਿਸਾਖੀ ਪਰੇਡ ਵਿੱਚ ਇੱਕ ਸਟਾਲ ਲਗਾਉਣ ਜਾ ਰਹੇ ਹਾਂ।\n\n� ਸਥਾਨ: 128 ਸਟ੍ਰੀਟ ਅਤੇ 81 ਐਵਿਨਿਊ ਦੇ ਚੌਰਾਹੇ ਨੇੜੇ,",
        "organizer": [
            {
                "@type": "Organization",
                "name": "ChardiKala Brotherhood Welfare Association",
                "url": "https://allevents.in/org/chardikala-brotherhood-welfare-association/27690639"
            }
        ]
    }
]
```