

# Event Details

- **Event Name**: PAHLAWAN JI 💙🏆
- **Event Start and End Date**: Sun, 05 Jul, 2026 at 12:30 pm (+05:30)
- **Event Description**: ਭਰਿਆ ਮੇਲਾ ਛੱਡਣਾ ਸੌਖਾ ਨੀ… cricketer ਏਬੀ ਡਿਵੀਲਅਰਜ ਨੇ ਜਦ 34 ਸਾਲ ਦੀ ਉਮਰ ਚ ਸੰਨਿਆਸ ਲਿਆ… ਦੁਨੀਆ ਹੈਰਾਨ ਸੀ… ਫੁੱਟਬਾਲਰ ERIC CONTONA ਜਦ ਗੇਮ ਦੀ ਸਿਖਰ ਤੇ 30 ਸਾਲ ਦੇ ਨੇ ਸੰਨਿਆਸ ਲਿਆ… ਅੱਧਾ ਯੂਰਪ ਰੋਣ ਲੱਗ ਗਿਆ… ਟੈਨਿਸ ਚ 11Grand slam ਜਿੱਤਣ ਵਾਲ਼ੇ bjorn borg ਨੇ  26ਵੇਂ ਸਾਲ ਚ ਸੰਨਿਆਸ ਲਿਆ… ਬਾਕਸਿੰਗ ਚ rocky marciano ਅੱਜ ਤੱਕ ਹਾਰਿਆ ਨੀ ਸੀ… 49-0 ਨਾਲ਼ ਅਜੇਤੂ ਸੀ… ਪਰ 32 ਸਾਲ ਦਾ ਸੰਨਿਆਸ ਲੈ ਗਿਆ…ਤੂਫਾਨ ਦੌੜਾਕ ਉਸੈਨ ਬੋਲਟ 30 ਸਾਲ ਦਾ ਸੰਨਿਆਸ ਲੈ ਗਿਆ…3ਸਾਲ NBA ਜਿੱਤਣ ਮਗਰੋਂ micheal jordan ਨੇ ਪਹਿਲੀ ਵਾਰ 30 ਸਾਲ ਦੀ ਉਮਰ ਚ ਸੰਨਿਆਸ ਲੈਣ ਦਾ ਐਲਾਨ ਕਰਕੇ ਪਬਲਿਕ ਰੋਣ ਲਾ ਦਿੱਤੀ ਸੀ… these legends walked away early… when the crowd wanted it more…
ਕੱਲ… ਪੰਜਾਬ ਦੀ ਮਿੱਟੀ ਦਾ ਪੁੱਤ… ਪੰਜਾਬ ਦੀ ਡੈਫੀਨੇਸ਼ਨ ਜੱਸਾ ਪੱਟੀ ਵੀ ਏਸੇ elite class ਚ ਸ਼ਾਮਿਲ ਹੋਗਿਆ… ਜਦ peak ਤੇ ਚੱਲ ਰਹੀ ਭਲਵਾਨੀ… 32 ਸਾਲ ਦੀ ਉਮਰ ਚ… ਛੱਡ ਦਿੱਤੀ… retirement announce ਕਰ ਦਿੱਤੀ… ਬੁੜੇ ਹੋਕੇ ਧੌਣ ਤੇ ਗੋਡਾ ਰਖਾ ਕੇ ਜਾਣ ਨਾਲੋਂ… ਝੰਡੀ ਹੱਥ ਚ ਫੜ ਕੇ ਸਿਖਰ ਤੇ ਥਾਪੀ ਮਾਰ ਕੇ ਛੱਡਣ ਦਾ ਜਿਗਰਾ ਵਿਰਲੇ ਹਿੱਸੇ ਆਉਂਦਾ ਏ…
13 ਸਾਲ ਦੀ ਉਮਰ ਚ ਘੁਲਣਾ ਸ਼ੁਰੂ ਕੀਤਾ… 16 ਸਾਲ ਦੀ ਉਮਰ ਚ ਪਹਿਲਾ ਮੋਟਰਸੈਕਲ ਜਿੱਤਿਆ… ਹੁਣ ਤੱਕ 12-13 ਟਰੈਕਟਰ.. 14-15 ਗੱਡੀਆਂ… 170 ਮੋਟਰਸੈਕਲ… ਸੈਂਕੜੇ ਤੋਲ਼ੇ ਸੋਨਾ… ਮੱਝਾਂ ਝੋਟੀਆਂ… ਹੋਰ ਲੱਖਾਂ ਦੇ ਇਨਾਮ ਜਿੱਤੇ ਨੇ… 2500 ਤੋਂ ਵੱਧ ਕੁਸ਼ਤੀਆਂ ਹੋਈਆਂ… ਜਿਹਨਾਂ ਚੋਂ 98-99% ਵਿੱਚ ਜੱਸਾ ਜਿੱਤਿਆ ਜਾਂ ਬਰਾਬਰ ਹੋਈਆਂ… ਹਾਰਿਆ ਨੀ… ਜੱਸੇ ਦਾ ਜੁੱਸਾ… ਸਰੂਪ.. ਨੌਲਜ ਕਮਾਲ ਐ.. ਮੈਂ ਕਿਸੇ ਦਾ ਕਿਤੇ ਲਿਖਿਆ ਪੜ੍ਹਿਆ ਸੀ… ਵੀ ਜੇ ਪੰਜਾਬ ਕਿਸੇ ਬੰਦੇ ਦੇ ਰੂਪ ਚ ਹੁੰਦਾ… ਤੇ ਜੱਸੇ ਪੱਟੀ ਵਰਗਾ ਹੁੰਦਾ… ਏਹ ਸੱਚ ਐ…
ਗੁਰੂ ਅੰਗਦ ਸਾਹਿਬ ਦੀ ਵਰੋਸਾਈ ਕੁਸ਼ਤੀ ਵਰਗੀ ਪਵਿੱਤਰ ਖੇਡ ਵਿੱਚ ਕਦੇ ਕਦੇ ਐਹਜੇ ਦਰਸ਼ਣੀ ਸ਼ਰੀਰ ਵਾਲ਼ੇ ਮੱਲ ਆਉਂਦੇ ਨੇ ਜੋ ਇੱਕ ਦਹਾਕੇ ਤੋਂ ਵੱਧ ਸਿਖਰ ਤੇ ਰਹਿੰਦੇ… ਉਮਰ 32 ਐ… ਤੇ ਸ਼ਰੀਰ ਫਿੱਟ ਐ… ਹਲੇ 5-7 ਸਾਲ ਹੋਰ ਵਧੀਆ ਘੁਲ਼ ਸਕਦਾ ਸੀ… ਪਰ ਸਿਖਰ ਤੇ ਰਹਿ ਕੇ legacy ਬਰਕਰਾਰ ਰੱਖ ਕੇ ਭਰਿਆ ਮੇਲਾ ਛੱਡਣ ਦਾ ਆਨੰਦ ਈ ਵੱਖਰਾ ਏ… ਵਾਹਿਗੁਰੂ ਅੱਗੇ ਵਾਲ਼ੀ ਜਿੰਦਗੀ ਚ ਵੀ ਬਰਕਤਾਂ ਪਾਉਣ… ਚੜਦੀ ਕਲਾ ਬਣੀ ਰਹੇ … ਸਾਰੇ ਪੰਜਾਬ ਨੂੰ ਪੰਜਾਬ ਦੇ ਏਸ ਪੁੱਤ ਤੇ ਇਸਦੀ ਖੇਡ ਤੇ ਹਮੇਸ਼ਾ ਮਾਣ ਰਹੂਗਾ…
- ਬਾਗੀ ਸੁਖਦੀਪ
- **Event URL**: https://allevents.in/moga/pahlawan-ji/200029930005025
- **Event Categories**: sports, workshops
- **Interested Audience**: 
  - total_interested_count: 6

## Ticket Details


## Event venue details

- **city**: Moga
- **state**: PB
- **country**: India
- **location**: Taptej Singh Market Area
- **lat**: 30.801685275891
- **long**: 75.174006751669
- **full address**: Taptej Singh Market Area, Moga, Punjab, India

## Event gallery

- **Alt text**: PAHLAWAN JI 💙🏆
  - **Image URL**: https://cdn-az.allevents.in/events8/banners/fcb3414838ee5ea3b912795821eac06100d202b0d3af9ce169781c027022be4b-rimg-w720-h677-dc474135-gmir?v=1775943625

## FAQs

- **Q**: When and where is PAHLAWAN JI 💙🏆 being held?
  - **A:** PAHLAWAN JI 💙🏆 takes place on Sun, 05 Jul, 2026 at 12:30 pm to Sun, 05 Jul, 2026 at 12:30 pm at Taptej Singh Market Area, Moga, Punjab, India.
- **Q**: Who is organizing PAHLAWAN JI 💙🏆?
  - **A:** PAHLAWAN JI 💙🏆 is organized by TARI LEHAL champion .
- **Q**: Who is this event for? Is it right for me?
  - **A:** PAHLAWAN JI 💙🏆 is ideal for sports fans, athletes, fitness enthusiasts, and anyone who loves the thrill of live competitive action and the energy of a crowd. Whether you're a first-time attendee or a longtime enthusiast in Moga, this event is thoughtfully curated to deliver a standout experience worth every moment. If PAHLAWAN JI 💙🏆 sounds like your kind of event, don't wait - spots fill up fast.

## Structured Data (JSON-LD)

```json
[
    {
        "@context": "https://schema.org",
        "@type": "SportsEvent",
        "name": "PAHLAWAN JI 💙🏆",
        "image": "https://cdn-az.allevents.in/events8/banners/fcb3414838ee5ea3b912795821eac06100d202b0d3af9ce169781c027022be4b-rimg-w720-h677-dc474135-gmir?v=1775943625",
        "startDate": "2026-07-05T12:30:00+05:30",
        "url": "https://allevents.in/moga/pahlawan-ji/200029930005025",
        "eventStatus": "https://schema.org/EventScheduled",
        "location": {
            "@type": "Place",
            "name": "Taptej Singh Market Area",
            "address": {
                "@type": "PostalAddress",
                "streetAddress": "Moga, Punjab",
                "addressLocality": "Moga",
                "addressRegion": "PB",
                "addressCountry": "IN"
            },
            "geo": {
                "@type": "GeoCoordinates",
                "latitude": "30.801685275891",
                "longitude": "75.174006751669"
            }
        },
        "eventAttendanceMode": "https://schema.org/OfflineEventAttendanceMode",
        "description": "ਭਰਿਆ ਮੇਲਾ ਛੱਡਣਾ ਸੌਖਾ ਨੀ… cricketer ਏਬੀ ਡਿਵੀਲਅਰਜ ਨੇ ਜਦ 34 ਸਾਲ ਦੀ ਉਮਰ ਚ ਸੰਨਿਆਸ ਲਿਆ… ਦੁਨੀਆ ਹੈਰਾਨ ਸੀ… ਫੁੱਟਬਾਲਰ ERIC CONTONA ਜਦ ਗੇਮ ਦੀ ਸਿਖਰ ਤੇ 30 ਸਾਲ ਦੇ ਨੇ ਸੰਨਿਆਸ ਲਿਆ… ਅੱਧਾ ਯੂਰਪ ਰੋਣ ਲੱਗ ਗਿਆ… ਟੈਨਿਸ ਚ 11Grand slam ਜਿੱਤਣ ਵਾਲ਼ੇ bjorn borg ਨੇ  26ਵੇਂ ਸਾਲ ਚ ਸੰਨਿਆਸ ਲਿਆ… ਬਾਕਸਿੰਗ ਚ rocky marciano ਅੱਜ ਤੱਕ ਹਾਰਿਆ ਨੀ",
        "organizer": [
            {
                "@type": "Organization",
                "name": "TARI LEHAL champion ",
                "url": "https://allevents.in/org/tari-lehal-champion/27679781"
            }
        ]
    }
]
```