Event

ਸਲਾਨਾ ਜੋੜ ਮੇਲਾ

Advertisement

ਵਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

ਪੂਰਨ ਬ੍ਰਹਮ ਗਿਆਨੀ ਬਾਬਾ ਦਿਆਲ ਸਿੰਘ ਜੀ ਦੀ ਪਵਿੱਤਰ ਯਾਦ੍ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਬਾਬਾ ਦਿਆਲ ਸਿੰਘ ਸੇਵਾ ਸਿਮਰਨ ਕੇਂਦਰ ਪਿੰਡ ਲੁਟੇਰਾ ਖੁਰਦ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਿਤੀ 20,21,22 ਜੁਲਾਈ 2025 ਨੂੰ ਮਨਾਇਆ ਜਾ ਰਿਹਾ ਹੈ ਜੀ
ਆਪ ਸੱਭ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਜੀ ਕਿ ਸਮਾਗਮ ਦੀ ਅਰੰਭਤਾ 16 ਜੁਲਾਈ ਤੋਂ ਹੋ ਜਾਵੇਗੀ
ਹਰ ਰੋਜ਼ ਅਮ੍ਰਿਤ ਵੇਲੇ ਅਤੇ ਸ਼ਾਮੀ ਨਾਮ ਸਿਮਰਨ ਅਭਿਆਸ ਹੋਵੇਗਾ,ਸੱਭ ਨੇ ਹਾਜ਼ਰੀਆਂ ਭਰਨੀਆਂ ਜੀ ����



Advertisement
Share with someone you care for!

Best of Phagwara Events in Your Inbox