Sikh Games Canada
Advertisement
ਸਰ੍ਹੀ ਵਾਸੀਆਂ ਨੂੰ ਸਤਿਕਾਰ ,
Sikh Games Canada ,ਇਹ ਕੋਈ ਆਮ ਖੇਡ ਸਮਾਗਮ ਨਹੀਂ ਹੈ। ਸਿੱਖ ਗੇਮਜ਼ ਕੈਨੇਡਾ ਸਾਡੀ ਕੌਮ ਲਈ ਇੱਕ ਵਿਸ਼ਾਲ ਕਦਮ ਹੈ, ਜਿਸ ਰਾਹੀਂ ਸਾਡੇ ਨੌਜਵਾਨ ਆਪਣੀ ਖੇਡ , ਅਨੁਸ਼ਾਸਨ ਅਤੇ ਸਪੋਰਟਸਮੈਨਸ਼ਿਪ ਦੇ ਜਜ਼ਬੇ ਨਾਲ ਮਾਂ ਬੋਲੀ ਅਤੇ ਸੰਸਕਾਰਾਂ ਨੂੰ ਮਾਣ ਦੇਣਗੇ। ਇਹ ਮੌਕਾ ਹੈ ਆਪਣੇ ਨੌਜਵਾਨਾਂ ਨੂੰ ਮਜ਼ਬੂਤ ਕਰਨ ਦਾ, ਸਾਡੀਆਂ ਜੜ੍ਹਾਂ ਨੂੰ ਸਥਿਰ ਕਰਨ ਦਾ।
Wake-Up Surrey, Northland Sport Products ਅਤੇ BC Hoops ਇਸ ਯਤਨ ਵਿੱਚ ਪੂਰੀ ਤਰ੍ਹਾਂ ਸਾਥ ਦੇਣ ਜਾ ਰਹੇ ਹਨ, ਖਾਸ ਕਰਕੇ ਬਾਸਕਟਬਾਲ ਖੇਡ ਨੂੰ ਉੱਚ ਪੱਧਰ ’ਤੇ ਲੈ ਜਾਣ ਲਈ।
ਇਸ ਸ਼ੁਰੂਆਤੀ ਸਾਲ ਵਿੱਚ ਲੜਕੀਆਂ u18 and U18 boys and U15 boys are added
ਇਸ ਸਮਾਗਮ ਦੀ ਸਫਲਤਾ ਲਈ ਸਾਨੂੰ ਆਪਣੇ ਵਲੰਟੀਅਰਾਂ ਅਤੇ ਸਪਾਂਸਰਾਂ ਦੀ ਭਾਰੀ ਲੋੜ ਹੈ। ਜੇ ਤੁਸੀਂ ਸਮਾਂ, ਸਰੋਤ ਜਾਂ ਉਤਸ਼ਾਹ ਨਾਲ ਸਾਥ ਦੇ ਸਕਦੇ ਹੋ, ਤਾਂ ਇਹੀ ਸਮਾਂ ਹੈ ਕਦਮ ਚੁੱਕਣ ਦਾ।
ਆਉ ਜੀ, ਆਪਾਂ ਮਿਲ ਕੇ ਆਪਣੀ ਕੌਮ ਲਈ ਕੁਝ ਵੱਡਾ ਕਰ ਸਕੀਏ ਜਿਸ ਨਾਲ ਸਾਡੀਆਂ ਧੀਆਂ ਪੁੱਤ ਸਾਡੇ ਨਾਲ ਸਾਡੀ ਕੌਮ ਨਾਲ ਜੁੜੇ ਰਹਿਣ । ਹੋਰ ਜਾਣਕਾਰੀ ਜਲਦੀ ਪ੍ਰਦਾਨ ਕੀਤੀ ਜਾਵੇਗੀ। ਕਿਸੇ ਵੀ ਜਾਣਕਾਰੀ ਲਈ, ਸਰਬਜੀਤ ਸੰਧੂ 6048252147 ਜਾਂ ਹੇਠਾਂ ਦਿੱਤੇ ਨੰਬਰਾਂ ’ਤੇ ਸੰਪਰਕ ਕਰੋ।
ਇਹ ਸਿਰਫ਼ ਖੇਡ ਨਹੀਂ—ਇਹ ਸਾਡੀ ਪਛਾਣ ਹੈ।
ਜ਼ਰੂਰੀ ਬੇਨਤੀ ਹੈ ਕਿ ਇਸ ਸੁਨੇਹੇ ਨੂੰ ਸ਼ੇਅਰ ਕਰੋ ਤਾਂ ਜੋ ਹਰ ਸਰ੍ਹੀ ਨਿਵਾਸੀ ਤੱਕ ਪੁੱਜੇ
Respected Residents of Surrey,
We are proud to announce Sikh Games Canada—an event that is far more than just sports. This is a powerful step forward for our community, where our youth will have the opportunity to display their athletic talents, discipline, and true spirit of sportsmanship, while honoring our language and cultural roots.
This initiative is about empowering our next generation and strengthening their connection to our heritage.
Wake Up Surrey , in collaboration with Northland Sport Products and BC Hoops, is proud to support this effort—especially in elevating basketball to a competitive and high-performance level.
In this inaugural year, we are excited to include the following categories:
• U18 Girls
• U18 Boys
• U15 Boys
To ensure the success of this event, we are calling upon our community for volunteers and sponsors. Whether you can contribute your time, resources, or energy, your support is vital in making this event a success.
Let’s come together to build something meaningful—an event that not only uplifts our youth but keeps them deeply connected to their culture and identity.
More information will be shared soon. For inquiries or to get involved, please contact:
Sarbjit Sandhu – 604-825-2147
(Additional contact numbers below)
This is more than a game—this is our identity.
We kindly urge you to share this message widely so it reaches every corner of our community.