ਪਿੰਡ ਸੇਲਬਰਾਹ ਜਿਲਾ ਬਠਿੰਡਾ, ਕਵੀਸ਼ਰੀ ਜੱਥਾ ਪਾਠਕ ਭਰਾ ਧਨੋਲੇ ਵਾਲੇ।
Advertisement
ਅੱਜ ਦਾ ਪ੍ਰੋਗਰਾਮ ਮਿਤੀ 07/01/2025 ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਸੇਲਬਰਾਹ, (ਜਿਲਾ ਬਠਿੰਡਾ) ਕਵੀਸ਼ਰੀ ਜਥਾ ਪਾਠਕ ਭਰਾ ਧਨੌਲੇ ਵਾਲੇ ਹਾਜ਼ਰੀਆਂ ਭਰਦੇ ਹੋਏ। ਕਵੀਸ਼ਰ ਜੀ ਤੁਹਾਨੂੰ ਪ੍ਰੋਗਰਾਮ ਲਈ ਸੰਪਰਕ ਕਰੋ। 94630-78281,94174-29133,98144-55537 ਪੇਜ ਨੂੰ ਫੋਲੋ ਜਰੂਰ ਕਰਨਾ ਜੀ
Advertisement