

# Event Details

- **Event Name**: Sahabana night 2026
- **Event Start and End Date**: Sun, 06 Sep, 2026 at 03:30 pm – Sun, 06 Sep, 2026 at 09:25 pm (+05:30)
- **Event Description**: � ਸਮੂਹ ਪਿੰਡ ਵਾਸੀਆਂ ਲਈ ਜ਼ਰੂਰੀ ਸੁਨੇਹਾ - ਸਾਹਾਬਾਣਾ ਨਾਈਟ 2026�
ਸਤਿ ਸ਼੍ਰੀ ਅਕਾਲ ਜੀ,
ਆਪ ਸਭ ਨੂੰ ਬਹੁਤ ਖੁਸ਼ੀ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀ 'ਪਿੰਡ ਦੀ ਨਾਈਟ' ਦਾ ਪ੍ਰੋਗਰਾਮ ਕਰਵਾਇਆ ਜਾ ਰਹਾ ਹੈ। ਆਪ ਸਭ ਪਿੰਡ ਵਾਸੀਆਂ ਨੂੰ ਪਰਿਵਾਰਾਂ ਸਮੇਤ ਇਸ ਖੁਸ਼ੀ ਦੇ ਮੌਕੇ 'ਤੇ ਖੁੱਲਾ ਸੱਦਾ ਪੱਤਰ !
� ਮਿਤੀ: 6 ਸਤੰਬਰ (ਦਿਨ ਐਤਵਾਰ)
� ਸਮਾਂ: ਠੀਕ ਸ਼ਾਮ 6:00 ਵਜੇ
� ਸਥਾਨ: Royal India Banquets
� ਪਤਾ: 31 Melanie Dr, Brampton, ON L6T 5H8
� ਛੋਟੇ ਬੱਚਿਆਂ ਵਾਲੇ ਪਰਿਵਾਰਾਂ ਲਈ ਉਚੇਚੀ ਬੇਨਤੀ:
ਬੱਚਿਆਂ ਦੇ ਮਨੋਰੰਜਨ ਲਈ ਖਾਸ ਤੌਰ 'ਤੇ ਐਡਵੈਂਚਰ ਸ਼ੋਅ (Adventure Show) ਬੁੱਕ ਕੀਤਾ ਗਿਆ ਹੈ, ਜੋ ਕਿ ਸ਼ਾਮ 7:00 ਵਜੇ ਤੋਂ 8:00 ਵਜੇ ਤੱਕ ਹੋਵੇਗਾ।
� ਧਿਆਨ ਦਿਓ:
ਪਾਰਟੀ ਠੀਕ 6:00 ਵਜੇ ਸ਼ੁਰੂ ਹੋ ਜਾਵੇਗੀ। ਇਸ ਲਈ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਅਤੇ ਸਾਰੇ ਪਿੰਡ ਵਾਸੀਆਂ ਨੂੰ ਨਮਰ ਬੇਨਤੀ ਹੈ ਕਿ ਲੇਟ ਨਾ ਹੋਇਓ। ਤਾਂ ਜੋ ਹਰ ਇੱਕ ਈਵੈਂਟ ਦਾ ਪੂਰਾ ਆਨੰਦ ਲਿਆ ਜਾ ਸਕੇ, ਇਸ ਲਈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ।
ਆਪ ਸਭ ਦੇ ਪਹੁੰਚਣ ਦਾ ਇੰਤਜ਼ਾਰ ਰਹੇਗਾ!
ਧੰਨਵਾਦ !
- **Event URL**: https://allevents.in/ludhiana/sahabana-night-2026/200030638926626
- **Event Categories**: trips-adventures
- **Interested Audience**: 
  - total_interested_count: 0

## Ticket Details


## Event venue details

- **city**: Ludhiana
- **state**: PB
- **country**: India
- **location**: Sahabana, Ludhiana, Punjab region, India
- **lat**: 30.8913
- **long**: 75.95339
- **full address**: Sahabana, Ludhiana, Punjab region, India

## Event gallery

- **Alt text**: Sahabana night 2026
  - **Image URL**: https://cdn-az.allevents.in/events4/banners/486b9262916024c9912a4cf99a0abf7c548cd877afb8ea6fbb87436c28101ba1-rimg-w847-h1263-dc182808-gmir?v=1788209125

## FAQs

- **Q**: When and where is Sahabana night 2026 being held?
  - **A:** Sahabana night 2026 takes place on Sun, 06 Sep, 2026 at 03:30 pm to Sun, 06 Sep, 2026 at 09:25 pm at Sahabana, Ludhiana, Punjab region, India.
- **Q**: Who is organizing Sahabana night 2026?
  - **A:** Sahabana night 2026 is organized by Village Sahabana ( Sahibana).

## Structured Data (JSON-LD)

```json
[
    {
        "@context": "https://schema.org",
        "@type": "Event",
        "name": "Sahabana night 2026",
        "image": "https://cdn-az.allevents.in/events4/banners/486b9262916024c9912a4cf99a0abf7c548cd877afb8ea6fbb87436c28101ba1-rimg-w847-h1263-dc182808-gmir?v=1788209125",
        "startDate": "2026-09-06T15:30:00+05:30",
        "endDate": "2026-09-06T21:25:00+05:30",
        "url": "https://allevents.in/ludhiana/sahabana-night-2026/200030638926626",
        "eventStatus": "https://schema.org/EventScheduled",
        "location": {
            "@type": "Place",
            "name": "Sahabana, Ludhiana, Punjab region, India",
            "address": {
                "@type": "PostalAddress",
                "name": "Sahabana, Ludhiana, Punjab region, India",
                "addressLocality": "Ludhiana",
                "addressRegion": "PB",
                "addressCountry": "IN"
            },
            "geo": {
                "@type": "GeoCoordinates",
                "latitude": "30.8913",
                "longitude": "75.95339"
            }
        },
        "eventAttendanceMode": "https://schema.org/OfflineEventAttendanceMode",
        "description": "� ਸਮੂਹ ਪਿੰਡ ਵਾਸੀਆਂ ਲਈ ਜ਼ਰੂਰੀ ਸੁਨੇਹਾ - ਸਾਹਾਬਾਣਾ ਨਾਈਟ 2026�\nਸਤਿ ਸ਼੍ਰੀ ਅਕਾਲ ਜੀ,\nਆਪ ਸਭ ਨੂੰ ਬਹੁਤ ਖੁਸ਼ੀ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀ 'ਪਿੰਡ ਦੀ ਨਾਈਟ' ਦਾ ਪ੍ਰੋਗਰਾਮ ਕਰਵਾਇਆ ਜਾ ਰਹਾ ਹੈ। ਆਪ ਸਭ ਪਿੰਡ ਵਾਸੀਆਂ ਨੂੰ ਪਰਿਵਾਰਾਂ ਸਮੇਤ ਇਸ ਖੁਸ਼ੀ ਦੇ ਮੌਕੇ 'ਤੇ ਖੁੱਲਾ ਸੱਦਾ ਪੱਤਰ !\n� ਮਿਤੀ: 6 ਸਤੰਬਰ (ਦਿਨ ਐਤਵਾਰ)\n� ਸਮਾਂ: ਠੀਕ ਸ਼ਾਮ 6:00",
        "organizer": [
            {
                "@type": "Organization",
                "name": "Village Sahabana ( Sahibana)",
                "url": "https://allevents.in/org/village-sahabana-sahibana/13238028",
                "description": "Village Sahabana ( Sahibana), Ludhiana. 1,314 likes · 30 talking about this · 1,375 were here. ਸਾਡਾ ਪਿੰਡ ,ਸਾਡਾ ਭਾਈਚਾਰਾ,  ਸਾਡਾ ਪਿਆਰ !!!"
            }
        ]
    }
]
```