

# Event Details

- **Event Name**: Annual Sports Day & Cultural Festival 
- **Event Start and End Date**: Sat, 11 Jul, 2026 at 08:00 pm – Sun, 12 Jul, 2026 at 03:00 am
- **Event Description**: ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

ਗੁਰਦੁਆਰਾ ਸਾਹਿਬ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਖੇਡ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।

ਸ਼ਨੀਵਾਰ 11 ਜੁਲਾਈ 2026

ਮੇਲੇ ਵਿੱਚ ਦੌੜਾਂ, ਰੱਸਾ ਖਿੱਚਣਾ, ਲੰਬੀ ਛਾਲ, ਫੁੱਟਬਾਲ, ਖੋ-ਖੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਣਗੀਆਂ। DJ PB54 ਸੰਗਤ ਦੇ ਮਨੋਰੰਜਨ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ।

ਸੰਗਤ ਦੇ ਹਰ ਮੈਂਬਰ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਮੇਲੇ ਦੀ ਰੌਣਕ ਵਧਾਉਣ।

ਖੇਡਾਂ ਦੇ ਸਮਾਪਤ ਹੋਣ ਉਪਰੰਤ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਇਸ ਤੋਂ ਬਾਅਦ ਗਿੱਧਾ ਅਤੇ ਭੰਗੜਾ ਵੀ ਹੋਵੇਗਾ।

ਗੁਰੂ ਕਾ ਲੰਗਰ ਅਟੁੱਟ ਵਰਤੇਗਾ।

ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸ ਖੇਡ ਮੇਲੇ ਨੂੰ ਕਾਮਯਾਬ ਬਣਾਉਣ ਲਈ ਤਨ, ਮਨ ਅਤੇ ਧਨ ਨਾਲ ਸੇਵਾ ਵਿੱਚ ਹਿੱਸਾ ਪਾਓ ਜੀ???
- **Event URL**: https://allevents.in/gothenburg/annual-sports-day-and-cultural-festival/200030292071355
- **Event Categories**: festivals, sports
- **Interested Audience**: 
  - total_interested_count: 1

## Ticket Details


## Event venue details

- **city**: Gothenburg
- **state**: VG
- **country**: Sweden
- **location**: Lundbyvassen, Göteborg
- **lat**: 57.717347499968
- **long**: 11.958045745256
- **full address**: Lundbyvassen, Göteborg, Gothenburg, Sweden

## Event gallery

- **Alt text**: Annual Sports Day &amp; Cultural Festival
  - **Image URL**: https://cdn-az.allevents.in/events10/banners/33834504ce29d2eb3c6656e67e84ff994c4308b6be877d1b47f4ef854d46c03e-rimg-w1200-h1200-dcf1ece8-gmir?v=1783653878

## FAQs

- **Q**: When and where is Annual Sports Day & Cultural Festival  being held?
  - **A:** Annual Sports Day & Cultural Festival  takes place on Sat, 11 Jul, 2026 at 08:00 pm to Sun, 12 Jul, 2026 at 03:00 am at Lundbyvassen, Goteborg, Gothenburg, Sweden.
- **Q**: Who is organizing Annual Sports Day & Cultural Festival ?
  - **A:** Annual Sports Day & Cultural Festival  is organized by Gurudwara Gothenburg Sweden.
- **Q**: Who is this event for? Is it right for me?
  - **A:** Annual Sports Day & Cultural Festival  is ideal for sports fans, athletes, fitness enthusiasts, and anyone who loves the thrill of live competitive action and the energy of a crowd. Whether you're a first-time attendee or a longtime enthusiast in Gothenburg, this event is thoughtfully curated to deliver a standout experience worth every moment. If Annual Sports Day & Cultural Festival  sounds like your kind of event, don't wait - spots fill up fast.

## Structured Data (JSON-LD)

```json
[
    {
        "@context": "https://schema.org",
        "@type": "SportsEvent",
        "name": "Annual Sports Day &amp; Cultural Festival",
        "image": "https://cdn-az.allevents.in/events10/banners/33834504ce29d2eb3c6656e67e84ff994c4308b6be877d1b47f4ef854d46c03e-rimg-w1200-h1200-dcf1ece8-gmir?v=1783653878",
        "startDate": "2026-07-11",
        "endDate": "2026-07-12",
        "url": "https://allevents.in/gothenburg/annual-sports-day-and-cultural-festival/200030292071355",
        "location": {
            "@type": "Place",
            "name": "Lundbyvassen, Göteborg",
            "address": {
                "@type": "PostalAddress",
                "streetAddress": "Gothenburg",
                "addressLocality": "Gothenburg",
                "addressRegion": "VG",
                "addressCountry": "SE"
            },
            "geo": {
                "@type": "GeoCoordinates",
                "latitude": "57.717347499968",
                "longitude": "11.958045745256"
            }
        },
        "eventAttendanceMode": "https://schema.org/OfflineEventAttendanceMode",
        "description": "ਵਾਹਿਗੁਰੂ ਜੀ ਕਾ ਖਾਲਸਾ\nਵਾਹਿਗੁਰੂ ਜੀ ਕੀ ਫ਼ਤਿਹ\n\nਗੁਰਦੁਆਰਾ ਸਾਹਿਬ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਖੇਡ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।\n\nਸ਼ਨੀਵਾਰ 11 ਜੁਲਾਈ 2026\n\nਮੇਲੇ ਵਿੱਚ ਦੌੜਾਂ, ਰੱਸਾ ਖਿੱਚਣਾ, ਲੰਬੀ ਛਾਲ, ਫੁੱਟਬਾਲ, ਖੋ-ਖੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਣਗੀਆਂ। DJ PB54 ਸੰਗਤ ਦੇ ਮਨੋਰੰਜਨ",
        "organizer": [
            {
                "@type": "Organization",
                "name": "Gurudwara Gothenburg Sweden",
                "url": "https://allevents.in/org/gurudwara-gothenburg-sweden/27957102"
            }
        ]
    }
]
```